ਉਹਨਾਂ ਲਈ ਜਿੰਨਾਂ ਨੂੰ ਅਜੇ ਵੀ ਭਰਮ ਹੈ ਕਿ ਹਿੰਦੁਸਤਾਨ ਸਾਡਾ ਆਪਣਾ ਵਤਨ ਹੈ

ਸੁਤੰਤਰ ਸੱਤਾ ਲਈ ਔਖੀ ਘਾਟੀ ਚੜਨ ਬਜਾਏ, ਹਿੰਦੁਸਤਾਨੀ ਸੱਤਾ ਦੀ ਜੂਠ ਖਾ ਕੇ ਢਿੱਡ ਭਰਨ ਵਾਲੀ ਬਾਦਲ ਮਾਰਕਾ ਲੀਡਰਸ਼ਿਪ, ਹਿੰਦੁਸਤਾਨੀ ਹਕੂਮਤ ਵੱਲੋਂ ਸਿੱਖਾਂ ਤੇ ਹੋਏ ਜਬਰ ਜ਼ੁਲਮ ਨੂੰ ਕੇਵਲ ਕਾਂਗਰਸ ਪਾਰਟੀ ਦੇ ਜ਼ੁਲਮ ਕਹਿ ਕੁ ਹਿੰਦੁਸਤਾਨੀ ਖੁਰਲੀ ਚੋਂ ਹੀ ਆਪਣੀ ਤ੍ਰਿਸ਼ਨਾਂ ਪੂਰਤੀ ਦਾ ਰਾਹ ਪੱਧਰਾ ਕਰ ਲੈਂਦੀ ਹੈ । ਪਰ ਸਿੱਖ ਵਿਰੋਧੀ ਨਫ਼ਰਤ ਹਿੰਦੁਸਤਾਨ ਦੀ ਕਿਸੇ ਇੱਕ ਸਿਆਸੀ ਪਾਰਟੀ ਤੱਕ ਸੀਮਤ ਨਹੀਂ । ਜਿਹੜੀ ਵੀ ਪਾਰਟੀ ਗ਼ੈਰ ਹਿੰਦੂ ਕੋਮਾਂ ਵਿਰੁੱਧ ਵਧੇਰੇ ਖ਼ਤਰਨਾਕ ਰੁਖ ਅਖਤਿਆਰ ਕਰਦੀ ਹੈ, ਇਹ ਮਾਨਸਿਕਤਾ ਉਸੇ ਹੀ ਪਾਰਟੀ ਦੀ ਮਦਦ ਕਰਦੀ ਹੈ । ਅੱਜ ਭਾਜਪਾ ਦਾ ਖਾੜਕੂ ਦਸਤਾ ਬਣੀ “ਬਜਰੰਗ ਬ੍ਰਿਗੇਡ” ਕਾਂਗਰਸ ਪਾਰਟੀ ਦੇ ਰਾਜ ਵਿੱਚ ਸਿੱਖ ਨਸ਼ਲਕੁਸੀ ਸਮੇਂ ਕਾਂਗਰਸ ਦੀ ਹਿਮਾਇਤ ਕਰ ਰਹੀ ਸੀ, ਇਸ ਦਾ ਸਪਸ਼ਟ ਪ੍ਰਮਾਣ 1985 ਵਿੱਚ ਵੱਡੀ ਪੱਧਰ ਤੇ ਛਾਪ ਕੇ ਵੰਡੇ ਗਏ ਉਸ ਦੇ ਇਹ ਇਸ਼ਤਿਹਾਰ ਹੈ । 

ਹੇਠਾਂ ਇਹ ਇਸ਼ਤਿਹਾਰ ਹੂ ਬ ਹੂ ਛਾਪਿਆ ਜਾ ਰਿਹਾ ਹੈ ।

              ਬਜਰੰਗ ਬ੍ਰਿਗੇਡ, ਲਖਨਊ ਸ਼ਾਖਾ,

              ਹਿੰਦੂ ਏਕਤਾ ! ਅਮਰ ਰਹੇ !!

ਸਾਥੀਓ, ਇਹ ਹਿੰਦੁਸਤਾਨ ਕੀ ਧਰਤੀ ਪਰ ਬੁੱਧੀ ਅੋਰ ਵਿਵੇਕ ਸੇ ਰਹਿਤ ਸਿੱਖ ਰੰਗਰਲੀਆਂ ਮਨਾ ਰਹੇ ਹੈ ਅੋਰ ਜੀਵਨ ਕਾ ਅਸਲ ਆਨੰਦ ਲੂਟ ਰਹੇ ਹੈ, ਜਿਸਸੇ ਇਨਕਾ ਦਿਮਾਗ ਸਾਤਵੇੰ ਆਸਮਾਨ ਪਰ ਚਲਾ ਗਿਆ ਹੈ । ਯੇਹ ਦੁਸ਼ਟ ਸਰਦਾਰ ਲੋਗ ਬੱਸੋੰ, ਟਰੇਨੋੰ ਵ ਹਵਾਈ ਜਹਾਜੋੰ ਮੇ ਹਿੰਦੂਓੰ ਕਾ ਚਲਨਾਂ ਫਿਰਨਾਂ ਕਠਿਨ ਕਰ ਰਹੇੰ ਹੈ । ਮੁੱਠੀ ਭਰ ਸਰਦਾਰ ਸਾਰੇ ਹਿੰਦੁਸਤਾਨ ਕੋ ਤਬਾਹ ਕਰ ਰਹੇ ਹੈੰ। ਅਗਰ ਸਮਯ ਰਹਿਤੇ ਹਮ ਲੋਗ ਨਹੀਂ ਸੰਭਲਤੇ ਅੋਰ ਇਨ ਸਰਦਾਰੋੰ ਕਾ ਸਫਾਇਆ ਨਹੀਂ ਕਰਤੇ ਅੋਰ ਅਗਰ ਇਸੀ ਤਰਹ ਗਿਆਨੀ ਜ਼ੈਲ ਸਿੰਹ, ਬੂਟਾ ਸਿੰਹ ਕੋ ਅਪਨੇ ਦੇਸ਼ ਕੀ ਗੱਦੀਓੰ ਪਰ ਬਿਠਾਏ ਰਖਤੇ ਹੈੰ ਤੋ ਛੇ ਰਾਕਸ਼ਸ ਹਿੰਦੁਸਤਾਨ ਮੇ ਹਿੰਦੂਓੰ ਕਾ ਨਾਮੋ ਨਿਸ਼ਾਨ ਮਿਟਾ ਦੇੰਗੇ । ਇਸ ਲੀਏ ਹਮ ਹਿੰਦੂ ਜਨ, ਹਿੰਦੁਸਤਾਨ ਕਾ ਆਸਤੀਤਵ ਬਨਾਏ ਰਖਨੇ ਕੇ ਲਿਏ ਬਜਰੰਗ ਬ੍ਰਿਗੇਡ ਕਾ ਗਠਨ ਕੀਆ ਹੈ । ਹਮਾਰਾ ਅਭਿਆਨ ਸ੍ਰੀਮਤੀ ਇੰਦਰਾ ਗਾਂਧੀ ਕੀ ਬਰਸੀ ੩੧ ਅਕਟੂਬਰ ਸੇ ਸ਼ੁਰੂ ਹੋਗਾ । ਹਿੰਦੂ ਭਾਇਓੰ ਸੇ ਨਿਵੇਦਨ ਹੈ ਕੀ ਤਨ ਮੰਨ ਧਨ ਸੇ ਹਮਾਰੇ ਅਭਿਆਨ ਮੇ ਸਹਿਯੋਗ ਦੇੰ ਵ ਲਾਭ ਲੇੰ । ਹਮਾਰੇ ਪ੍ਰੀਏ ਨੇਤਾ ( ਇੰਦਰਾ ਗਾਂਧੀ) ਕੀ ਦੂਸਰੀ ਬਰਸੀ ਆਨੇ ਸੇ ਪਹਿਲੇ ਹਮੇ ਦੇਖਨਾਂ ਹੈ ਕਿ ਭਾਰਤ ਮਾਤਾ ਕੀ ਪਵਿੱਤਰ ਧਰਤੀ ਪਰ ਗੱਦਾਰੋੰ ਜੈਸੀ ਦੁਸ਼ਟ ਕੋਮ ਕਾ ਏਕ ਭੀ ਵਿਅਕਤੀ ਦਿਖਾਈ ਨਾਂ ਪੜੇ । ਇਨਕਾ ਕਤਲੇਆਮ ਕਰ ਕੇ ਇਨਕੀ ਲਾਸ਼ੇ ਧਰਤੀ ਮਾਂ ਕੀ ਪਵਿੱਤਰ ਗੋਦ ਮੇੰ ਬਿਛਾਨਾਂ ਹੈ । ਇਸ ਪਵਿੱਤਰ ਯੱਗ ਮੇ ਆਪ ਲੋਗ ਤਨ ਮੰਨ ਧਨ ਅੋਰ ਵਸਤਰ ਸ਼ਸ਼ਤਰ ਕਾ ਦਾਨ ਦੇੰ । ਯੇਹ ਪਵਿੱਤਰ ਕਾਰਜ ਹਮੇ ਉਤਰ ਪ੍ਰਦੇਸ਼ ਕੀ ਪਵਿੱਤਰ ਧਰਤੀ ਲਖਨਊ ਸੇ ਆਰੰਭ ਕਰਨਾ ਹੈ । ਇਸ ਕੇ ਤਮਾਮ ਫਾਇਦੇ ਹੋੰਗੇ । ਬੁੱਧੀ ਵ ਵਿਵੇਕ ਸੇ ਦੂਰ ਰਹਿਨੇ ਵਾਲੇ ਸਰਦਾਰੋੰ ਕੀ ਜਾਤੀ ਜੈਸੇ ਜਾਨਵਰੋੰ ਕੇ ਬੋਝ ਸੇ ਭਾਰਤ ਮਾਤਾ ਕੋ ਰਾਹਤ ਮਿਲੇਗੀ, ਅੋਰ ਇਨਹੋਨੇ ਬਲ ਸੇ ਜੋ ਧਨ ਪਰ ਕਬਜ਼ਾ ਕਰ ਰੱਖਾ ਹੈ, ਉਸ ਕਾ ਹਿੰਦੂ ਭਾਈਓੰ ਕੋ ਉਪਯੋਗ ਕਰਨੇ ਕਾ ਸ਼ੁਭ ਅਵਸਰ ਮਿਲੇਗਾ । ਹਮਾਰੀ ਦ੍ਰਿੜ੍ਹ ਪ੍ਰਤੀਗਿਯਾ ਹੈ ਕਿ ਹਮ ਅਪਨੇ ਇਸ ਉਦੇਸ਼ਯ ਕੋ ਸੀਘਰ ਹੀ ਪੂਰਾ ਕਰੇੰਗੇ । ਅਬ ਸਰਦਾਰ ਰੂਪੀ ਕੋਮ ਕਾ ਏਕ ਬੱਚਾ ਭੀ ਇਸ ਯੱਗ ਕੀ ਸਾਮਗ੍ਰੀ ਬਨਨੇ ਸੇ ਨਹੀਂ ਬਚ ਸਕੇਗਾ । ਅਬ ਇਨ ਸਰਦਾਰੋੰ ਕੋ ਦੂਨੀਆਂ ਕੀ ਕੋਈ ਭੀ ਤਾਕਤ ਨਹੀਂ ਬਚਾ ਸਕਤੀ । 

                        ਜਯ ਬਜਰੰਗ ਬਲੀ ਹਮ ਹੈ ਆਪ ਕੇ 

                        ਬਜਰੰਗ ਬ੍ਰਿਗੇਡ, ਲਖਨਊ ਸ਼ਾਖਾ 

                                              ਉਤਰ ਪ੍ਰਦੇਸ਼ 

(ਨੋਟ- ਜਦੋਂ ਇਸ ਜਥੇਬੰਦੀ ਦਾ ਗਠਨ ਹੋਇਆ ਸੀ, ਉਦੋਂ ਕਾਂਗਰਸ ਗ਼ੈਰ ਹਿੰਦੂ ਕੋਮਾਂ ਦੇ ਕਤਲੇਆਮ ਵਿੱਚ ਮੋਢੀ ਸੀ, ਇਸ ਲਈ ਇੰਦਰਾ ਗਾਂਧੀ ਉਦੋਂ ਇਹਨਾਂ ਦੀ ਪ੍ਰੀਏ ਨੇਤਾ ਸੀ । ਖ਼ਬਰ ਦੇ ਤੋਰ ਤੇ ਇਹ ਪੋਸਟਰ ਹੂ ਬ ਹੂ ਰੋਜ਼ਾਨਾ ਅਜੀਤ ਅਖਬਾਰ ਵਿੱਚ ਵੀ ਛਪਿਆ ਸੀ । ਜਿੰਨਾਂ ਕੋਮਾਂ ਦਾ ਆਪਣਾ ਘਰ ਨਾਂ ਹੋਵੇ, ਉੰਨਾਂ ਨਾਲ ਇਹੀ ਸਲੂਕ ਹੁੰਦਾ ਹੈ, ਜੋ ਕੀ ਉਪਰੋਕਤ ਇਸ਼ਤਿਹਾਰ ਦੀ ਕਥਨੀ ਵਿੱਚੋਂ ਹੀ ਨਹੀਂ, ਬਲਕਿ ਪਿਛਲੇ ਕੁੱਝ ਦਹਾਕਿਆਂ ਤੋਂ ਹਿੰਦੁਸਤਾਨੀ ਹਕੂਮਤ ਦੀ ਕਰਨੀ ਵਿੱਚੋਂ ਵੀ ਸਪੱਸ਼ਟ ਦਿਸਦਾ ਹੈ ।) 

ਭਾਈ ਬਲਜੀਤ ਸਿੰਘ ਖਾਲਸਾ ਦੀ ਕਿਤਾਬ “ ਪੰਜਾਬ ਦੀ ਧਰਤੀ ਤੇ ਹਿੰਦੁਸਤਾਨੀ ਅੱਤਵਾਦ” ਵਿੱਚੋਂ ਲੇਖ 

Leave a Reply