ਸਿੱਖਸ ਫਾਰ ਜਸਟਿਸ ਨੇ ਦਿੱਤਾ ਪੰਜਾਬ ਦੇ ਵਿਦਿਆਰਥੀਆਂ ਨੂੰ ਲੰਡਨ ਐਲਾਨਨਾਮੇ ਤੇ ਪਹੁੰਚਣ ਲਈ ਸੱਦਾ

ਨਿਊਯਾਰਕ (ਜੁਲਾਈ ੧੧) ਪੰਜਾਬ ਨੂੰ ਭਾਰਤੀ ਕਬਜ਼ੇ ਚੋ ਅਜ਼ਾਦ ਕਰਵਾਉਣ ਲਈ ਰਿਫਰੈੰਡਮ ੨੦੨੦ ਦੀ ਮੁਹਿੰਮ ਚਲਾ ਰਹੀ ਸੰਸਥਾ ਸਿੱਖਸ ਫਾਰ ਜਸਟਿਸ ਵੱਲੋਂ 12 ਅਗਸਤ 2018 ਨੂੰ ਹੋਣ ਵਾਲੇ “ਲੰਡਨ ਐਲਾਨਨਾਂਮੇ” ਵਿੱਚ ਪੰਜਾਬ ਦੇ ਸਿੱਖ ਕਾਰਕੂਨਾਂ ਨੂੰ ਅਤੇ ਖਾਸ਼ ਕਰਕੇ ਨੌਜਵਾਨ ਵਿਦਿਆਰਥੀਆਂ ਨੂੰ ਪਹੁੰਚਣ ਲਈ ਸੱਦਾ ਦਿੱਤਾ ਗਿਆ ਹੈ । 

ਸੰਸਥਾ ਵੱਲੋਂ ਜਾਰੀ ਕੀਤੇ ਪੋਸਟਰ ਮੁਤਾਬਕ “ਿਸੱਖਸ ਫਾਰ ਜਸਟਿਸ ਵੱਲੋਂ ਪੰਜਾਬ ਦੇ ਸਿੱਖ ਕਾਰਕੁੰਨਾ ਤੇ ਨੋਜਵਾਨ ਵਿਦਿਆਰਥੀਆਂ ਨੂੰ “ਲੰਡਨ ਐਲਾਨਨਾਮੇ” ਿਵੱਚ ਸ਼ਾਮਿਲ ਹੋਣ ਦਾ ਸੱਦਾ। 

ਿੲੰਗਲੈਂਡ ਦਾ ਵੀਜ਼ਾ ਅਪਲਾਈ ਕਰਨ ਵਾਸਤੇ, ਰਾਹਦਾਰੀ ਲੈਣ ਲਈ ਆਪਣੇ ਪਾਸਪੋਰਟ ਦੀ ਕਾਪੀ ਭੇਜੋ। ਜੇ ਤੁਸੀ ਿਵਦਿਆਰਥੀ ਹੋ ਤਾ ਨਾਲ ਕਾਲਜ ਦੀ ID ਵੀ ਸਾਡੀ ਈਮੇਲ Support@SikhsForJustice.org ਜਾਂ ਵੱਟਸੱਪ ਨੰ: +1 929 437 7324 ਤੇ ਭੇਜੋ

ਿਸੱਖਸ ਫਾਰ  ਜਸਟਿਸ ਵੱਲੋਂ 10 ਅਗਸਤ ਤੋ 14 ਅਗਸਤ ਤੱਕ ਤੁਹਾਡੇ ਰਹਿਣ ਦਾ ਪ੍ਰਬੰਧ ਕੀਤਾ ਜਾਵੇਗਾ” 

 

Leave a Reply

Your email address will not be published. Required fields are marked *