ਸ਼ਹੀਦ ਭਾਈ ਦਲਜੀਤ ਸਿੰਘ

ਭਾਈ ਦਲਜੀਤ ਸਿੰਘ ਜੀ ਦਾ ਜਨਮ ਸਰਦਾਰ ਤਰਸੇਮ ਸਿੰਘ ਮਾਤਾ ਗਰਦੇਵ ਕੌਰ ਦੇ ਗ੍ਰਹਿ ਵਿਖੇ ਪਿੰਡ ਸੀਕਰੀ ਜਿਲ੍ਹਾਂ ਹੁਸ਼ਿਆਰਪੁਰ ਨਜਦੀਕ ਬੁੱਲੋਵਾਲ ਵਿਖੇ ੧੯੬੨ ਨੂੰ ਹੋਇਆਂ , ਆਪ ਜੀ ਤਿੰਨ ਭਰਾਂ ਸਨ ਅਤੇ ਆਪ ਜੀ ਦੀਆਂ ਦੋ ਭੈਣਾਂ ਸਨ , ਅਾਪ ਜੀ ਦੇ ਪਿਤਾਂ ਫੌਂਜ ਵਿੱਚ ਕੈਪਟਨ ਦੀ ਪੋਸਟ ਤੇ ਸਨ , ਆਪ ਨੇ ਮੁੱਢਲੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਸੀਕਰੀ ਤੋਂ ਹੀ ਕੀਤੀ , ਆਪ ਜੀ ਨੇ ਦਸਵੀ ਕਲਾਸ ੧੯੭੭ ਵਿੱਚ ਪਾਸ ਕਰ ਲੲੀ ਫਿਰ ਆਪ ਨੇ ਪੜ੍ਹਾਈ ਹੁਸ਼ਿਆਂਰਪੁਰ ਕਾਲਜ ‘ਚ ਆਰੰਭੀ ਤੇ ਬੀ ਐਸ ਸੀ ‘ਚ ਦਾਖਲਾਂ ਲੈ ਲਿਆਂ , ਆਪ ਪੜ੍ਹਾਈ ਵਿੱਚ ਬਹੁਤ ਹੁਸ਼ਿਆਂਰ ਸਨ ਤੇ ਪ੍ਰੀਵਾਂਰ ਪੜ੍ਹਿਆਂ ਲਿੱਖਿਆਂ ਸੀ , ਆਪ ਨੇ ਚੰਗੇ ਨੰਬਰਾਂ ਵਿੱਚ ਬੀ ਐਸ ਸੀ ਡਿਗਰੀ ਪਾਸ ਕੀਤੀ ਫਿਰ ਐਮ ਐਸ ਸੀ ਕੀਤੀ , ਉਸ ਤੋ ਬਾਅਦ ਆਪ ਨੇ ਬੀ ਐਡ ਚੰਗੇ ਨੰਬਰਾਂ ‘ਚ ਕੀਤੀ ਆਪ ੧੯੮੪ ‘ਚ ਆਪ ਪ੍ਰਾਈਵੇਟ ਸਕੂਲ ‘ਚ ਕੁੱਝ ਟਾਈਮ ਪ੍ਰਾਈਵੇਟ ਪੜ੍ਹਾਇਆਂ , ਆਪ ਦਾ ਸਿੱਖੀ ਦੇ ਵਿੱਚ ਬਹੁਤ ਵਿਸ਼ਵਾਸ ਸੀ ਚੋਰਾਂਸੀ ਦੀ ਘਟਣਾ ਨੇ ਆਪ ਦੇ ਮਨ ਤੇ ਬਹੁਤ ਅਸਰ ਕੀਤਾਂ , ਤੇ ਆਪ ਸਿੱਖ ਸਰਗਰਮੀਆਂ ‘ਚ ਕਾਂਫੀ ਹਿੱਸੇ ਲੈਂਦੇ ਸਨ ਆਪ ਦੇ ਇਲਾਕੇ ਦੇ ਉਸ ਵਕਤ ਕਾਂਫੀ ਸਿੰਘ ਸਰਗਰਮ ਸਨ , ਕਿਸੇ ਨੇ ਚੋਰਾਸੀ ਤੋ ਬਾਂਅਦ ਪੁਲਿਸ ਕੋਲ ਮੁੱਖਬਰੀ ਕੀਤੀ ਕਿ ਦਲਜੀਤ ਸਿੰਘ ਕੋਲ ਖਾੜਕੂ ਆਉਂਦੇ ਹਨ , ਪੁਲਿਸ ਵਲੋਂ ਭਾਈ ਦਲਜੀਤ ਸਿੰਘ ਨੂੰ ਘਰੋ ਚੁੱਕ ਲਿਆਂ ਗਿਆਂ ਤੇ ਕਾਂਫੀ ਤਸ਼ੱਦਦ ਕੀਤਾ , ਪਿੰਡ ਵਾਲਿਆਂ ਨੇ ਇਕੱਠਿਆਂ ਹੋ ਕੇ ਬਹੁਤ ਜੋਂਰ ਪਾਉਂਣ ਤੇ ਛੱਡਿਆਂ ਗਿਆਂ , ਉਨ੍ਹਾਂ ਹੀ ਦਿਨਾਂ ‘ਚ ਭਾਈ ਦਲਜੀਤ ਸਿੰਘ ਦੇ ਹੀ ਪਿੰਡ ਤੋਂ ਸਰਗਰਮ ਖਾੜਕੂ ਜਸਵੀਰ ਸਿੰਘ ਲਾਲੀ ਖਾੜਕੂ ਸਘੰਰਸ਼ ‘ਚ ਜੂੰਝ ਰਿਹਾਂ ਸੀ , ਉਨ੍ਹਾਂ ਟਾਈਮਾਂ ‘ਚ ਰੋਜ ਪੁਲਿਸ ਭਾਈ ਸਾਹਿਬ ਨੂੰ ਤੰਗ ਕਰਨ ਲੱਗੀ , ਨਿੱਤ ਥਾਂਣੇ ਬੁਲਵਾਂ ਕੇ ਜਲੀਲ ਕਰਨਾਂ ਅਤੇ ਫਿਰ ਛੱਡ ਦੇਣਾ ਇੱਕ ਦਿਨ ਭਾਈ ਦਲਜੀਤ ਸਿੰਘ ਆਪਣੇ ਇੱਕ ਦੋਸਤ ਨੂੰ ਜੋਂ ਫੌਂਜ ‘ਚ ਨੌਕਰੀ ਕਰਦਾਂ ਸੀ , ਉਸਨੂੰ ਕਹਿਣ ਲੱਗਾਂ ਰੋਂਜ ਦੇ ਇਸ ਪੁਲਿਸ ਦੀ ਖੱਜਲ ਖੁਆਰੀ ਨਾਲੋ ਮੈਂ ਹੁਣ ਘਰੋ ਰੂਪੋਸ਼ ਹੀ ਹੋ ਜਾਣਾਂ ਹੈ , ਉਸਨੇ ਕਿਹਾਂ ਚੱਲ ਤੈਨੂੰ ਛੁੱਡਵਾ ਕੇ ਤਾ ਲੈ ਆਉਂਦੇ ਹਨ ਪਿੰਡ ਵਾਲੇ ਅੱਗਿਓ ਦਲਜੀਤ ਸਿੰਘ ਕਹਿੰਦਾਂ ਅਸੀ ਗੁਰੂ ਕਲਗੀਧਰ ਦੇ ਸਿੰਘ ਹਾਂ ਕੋਈ ਭੇਡਾਂ ਦੇ ਬੱਚੇ ਤਾਂ ਨਹੀਂ ਜਦੋਂ ਦਿਲ ਕੀਤਾਂ ਗਲ ਤੋਂ ਫੜ ਲਿਆਂ , ਉਸ ਦਿਨ ਤੋਂ ਦਲਜੀਤ ਸਿੰਘ ਘਰੋ ਸਿੱਧਾਂ ਰੂਪੋਸ਼ ਹੋ ਗਿਆਂ ਤੇ ਜੱਥੇਬੰਦੀਆਂ ‘ਚ ਹਾਈਕਮਾਂਡ ਦੇ ਅੰਨਡਰ ਸੇਵਾਂ ਕਰਨ ਲੱਗਾਂ , ਕਿਸੇ ਨੂੰ ਪਤਾਂ ਨਹੀਂ ਭਾਈ ਦਲਜੀਤ ਸਿੰਘ ਨੇ ਕੋਈ ਦਸ ਸਾਲ ਰੂਪੋਸ਼ ਹੋ ਕੇ ਜੀਵਨ ਬਤੀਤ ਕੀਤਾਂ , ਤੇ ਪੜ੍ਹਿਆਂ ਲਿੱਖਿਆਂ ਹੋਣ ਕਾਰਨ ਬਹੁਤ ਹੀ ਸੂਝ ਬੂਝ ਨਾਲ ਸਾਰੀਆਂ ਜੱਥਬੰਦੀਆਂ ਦੀ ਏਕਤਾਂ ਕਰਾਂਉਣ ਵਿੱਚ ਜੋਂਰ ਲਾਇਆਂ , ਤਿਰਾਨਵੇ ਤੋ ਬਾਅਦ ਵੀ ਉਸਨੇ ਸਘੰਰਸ਼ ਨਹੀਂ ਛੱਡਿਆਂ ਬੇਅੰਤ ਸਿੰਘ ਕਾਂਡ ਤੋ ਬਾਅਦ ਆਪ ਇੱਕ ਦਿਨ ਪਾਕਿਸਤਾਨ ਦੇ ਬਾਰਡਰ ਤੋ ਇੱਧਰ ਦਾਂਖਲ ਹੋ ਰਹੇ ਸੀ , ਕਿ ਬੀ ਐਸ ਐਫ ਦੀ ਫਾਇੰਰਗ ਦੇ ਅੰਦਰ ਆਂ ਗਏ ਤੇ ਉੱਥੇ ਹੀ ਸ਼ਹੀਦ ਹੋ ਗਏ , ੧੯੯੬ ‘ਚ ਆਪ ਦੇ ਪਿੰਡ ਪੁਲਿਸ ਆਪ ਦੇ ਕੱਪੜੇ ਲੈ ਕੇ ਆਈ ਕਿ ਬਾਰਡਰ ਤੇ ਤੁਹਾਡਾ ਮੁੰਡਾਂ ਮਾਰਿਆਂ ਗਿਆਂ , ਭਾਈ ਦਲਜੀਤ ਸਿੰਘ ਦਾ ਸੰਸਕਾਰ ਅਣਪਛਾਤਾ ਦੱਸ ਕੇ ਪੁਲਿਸ ਨੇ ਕਰ ਦਿਤਾਂ ਸੀ , ਏਨਾਂ ਪੜ੍ਹਿਆਂ ਲਿੱਖਿਆਂ ਸੂੰਝਵਾਨ ਸਿੱਖ ਸੂਰਮੇ ਨੂੰ ਪੁਲਿਸ ਦੇ ਜਬਰ ਜੁੱਲਮ ਨੇ ਉਸਨੂੰ ਘਰੋ ਬਾਹਰ ਹੋਣ ਤੇ ਅਤੇ ਹਥਿਆਂਰ ਚੁੱਕਣ ਲਈ ਮਜਬੂਰ ਕਰ ਦਿੱਤਾਂ —- ਹਰਦੀਪ ਸਿੰਘ ਗਿੱਲ

Leave a Reply