ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਜੀ ਕੇ ਦੇ ਸਹਾਇਕਾਂ ਵੱਲੋਂ ਯੂਬਾ ਸਿੱਟੀ ਗੁਰਦੁਆਰਾਂ ਸਾਹਿਬ ਵਿਖੇ ਹੁੱਲੜਬਾਜੀ ਦੀ ਸ਼ੁਰੂਆਤ ਕੀਤੀ ਗਈ -ਸਿੱਖਸ ਫਾਰ ਜਸਟਿਸ

ਯੂਬਾ ਸਿਟੀ (ਅਗਸਤ 26) ਸਿੱਖਸ ਫਾਰ ਜਸਟਿਸ ਸੰਸਥਾ ਖਾਲਿਸਤਾਨ 2020 ਰਫਰੈਡਮ ਦੀ ਮੁਹਿੰਮ ਚਲਾ ਰਹੀ ਹੈ ਸੰਸਥਾ ਨੇ ਆਪਣੇ ਕਨੂੰਨੀ ਸਲਾਹਕਾਰ ਵਕੀਲ ਗੁਰਪਤਵੰਤ ਸਿੰਘ ਪੰਨੂੰ ਰਾਹੀ ਕਿਹਾ “ ਮਨਜੀਤ ਜੀ ਕੇ ਉਹਦੇ ਸਾਥੀਆਂ ਨੇ ਯੂਬਾ ਸਿੱਟੀ ਗੁਰਦੁਆਰੇ ਵਿੱਚ ਸ਼ਾਤਮਈ ਮੁਜ਼ਾਹਰਾ ਕਰ ਰਹੇ ਸਿੱਖਾਂ ਉੱਪਰ ਹਮਲਾ ਕੀਤਾ ਹੈ|

ਮਨਜੀਤ ਜੀ ਕੇ ਉਸ ਬਾਦਲ ਦੀ ਪਾਰਟੀ ਦਾ ਨੁਮਾਇੰਦਾ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਲਈ ਜਿੰਮੇਵਾਰ ਹਨ , ਬਿਹਬਲ ਕਲਾਂ ਵਿੱਚ ਗੋਲੀ ਚਲਾਉਣ ਦੇ ਅਤੇ ਉਹਨਾਂ ਪੁਲਿਸ ਅਫਸਰਾਂ ਦੀ ਪੁਸ਼ਤ ਪਨਾਹੀ ਕਰਦੇ ਹਨ ਜਿਹਨਾਂ ਹਜ਼ਾਰਾਂ ਸਿੱਖ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤੇ |

ਸਿੱਖਸ ਫਾਰ ਜਸਟਿਸ ਨੇ ਜੀ ਕੇ ਦੇ ਖਿਲਾਫ ਯੂ ਐਸ ਦੇ ਕਨੂੰਨੀ ਅਦਾਰੇ ਵਿੱਚ “ ਫਾਰਾ “ ਕਨੂੰਨ ਦੀ ਉਲੰਘਣਾ ਕਰਨ ਤੇ ਸ਼ਿਕਾਇਤ ਕੀਤੀ ਹੈ ਅਤੇ ਅਸੀ ਹੁਣ ਯੂ ਐਸ ਿੲੰਮੀਗਰੇਸ਼ਨ ਨੂੰ ਜੀ ਕੇ ਦੀਆ ਗ਼ੈਰ ਕਨੂੰਨੀ ਰਾਜਨੀਤਿਕ ਗਤੀਵਿਧੀਆਂ ਵਾਰੇ ਜਾਣਕਾਰੀ ਦੇਵਾਂਗੇ ਅਤੇ ਉਸਨੂੰ ਅੱਗੇ ਤੌ ਅਮਰੀਕਾ ਆਉਣ ਵਾਰੇ ਰੋਕ ਲਗਾਵਾਂਗੇ ।।

ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਸੰਸਥਾ ਸਿੱਖਸ ਫਾਰ ਜਸਟਿਸ ਦੇ ਕਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ “ ਮਨਜੀਤ ਜੀ ਕੇ ਅਤੇ ਉਸਦੇ ਸਾਥੀਆਂ ਨੇ ਯੂਬਾ ਸਿੱਟੀ ਗੁਰਦੁਆਰਾ ਸਾਹਿਬ ਵਿੱਚ ਸ਼ਾਤਮਈ ਮੁਜ਼ਾਹਰਾ ਕਰ ਰਹੇ ਸਿੱਖਾਂ ਉੱਪਰ ਹਮਲਾ ਕੀਤਾ
ਜੀ ਕੇ ਉਸ ਬਾਦਲ ਦੀ ਪਾਰਟੀ ਦਾ ਨੁਮਾਇੰਦਾ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਲਈ ਜਿੰਮੇਵਾਰ ਹਨ , ਬਿਹਬਲ ਕਲਾਂ ਵਿੱਚ ਗੋਲੀ ਚਲਾਉਣ ਦੇ ਅਤੇ ਉਹਨਾਂ ਪੁਲਿਸ ਅਫਸਰਾਂ ਦੀ ਪੁਸ਼ਤ ਪਨਾਹੀ ਕਰਦੇ ਹਨ ਜਿਹਨਾਂ ਹਜ਼ਾਰਾਂ ਸਿੱਖ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤੇ
ਸਿੱਖਸ ਫਾਰ ਜਸਟਿਸ ਨੇ ਜੀ ਕੇ ਦੇ ਖਿਲਾਫ ਯੂ ਐਸ ਦੇ ਕਨੂੰਨੀ ਅਦਾਰੇ ਵਿੱਚ “ਫਾਰਾ” ਕਨੂੰਨ ਦੀ ਉਲੰਘਣਾ ਕਰਨ ਤੇ ਸ਼ਿਕਾਇਤ ਕੀਤੀ ਹੈ ਅਤੇ ਅਸੀ ਹੁਣ ਯੂ ਐਸ ਿੲੰਮੀਗਰੇਸ਼ਨ ਨੂੰ ਜੀ ਕੇ ਦੀਆ ਗ਼ੈਰ ਕਨੂੰਨੀ ਰਾਜਨੀਤਿਕ ਗਤੀਵਿਧੀਆਂ ਵਾਰੇ ਜਾਣਕਾਰੀ ਦੇਵਾਂਗੇ ਅਤੇ ਉਸਨੂੰ ਅੱਗੇ ਤੌ ਅਮਰੀਕਾ ਆਉਣ ਵਾਰੇ ਬੈਨ ਕਰਵਾਵਾਂਗੇ ।।

Leave a Reply