ਭਾਰਤ ਸਰਕਾਰ ਦੀ ਜ਼ਬਰਦਸਤ ਵਿਰੋਧਤਾ ਦੇ ਬਾਵਜੂਦ, ਸਵਰਨਜੀਤ ਸਿੰਘ ਖਾਲਸਾ ਦੀ ਮੁਹਿੰਮ ਸਦਕਾ ਅਮਰੀਕਾ ਦੇ ਕਨੈਕਟੀਕਟ ਸੂਬੇ ਨੇ ਪ੍ਰਮਾਣਿਤ ਕੀਤਾ “ਨਵੰਬਰ 1 ਸਿੱਖ ਨਸਲਕੁਸ਼ੀ ਦਿਹਾੜਾ”

ਕਨੈਕਟੀਕਟ(ਨਵੰਬਰ ੧੦) ਭਾਰਤੀ ਹਕੂਮਤ ਦੇ ਨੁਮਾਇੰਦੇ ਸੰਦੀਪ ਚਕਰਾਵਰਤੀ ਕਾਊਂਸਲਰ ਜਨਰਲ ਅੋਫ ਇੰਡਿਆ ਨਿਉਯਾਰਕ ਨੇ ਨਵੰਬਰ 5 ਨੂੰ ਕਨੈਕਟੀਕਟ ਸਟੇਟ ਦੇ ਸੈਨੇਟਰਾਂ ਨੂੰ ਚਿੱਠੀਆਂ ਲਿਖ ਕੇ ਕਿਹਾ ਕਿ “ਨਵੰਬਰ 1984 ਵਿੱਚ …

Read More