ਭਾਰਤ ਸਰਕਾਰ ਦੀ ਜ਼ਬਰਦਸਤ ਵਿਰੋਧਤਾ ਦੇ ਬਾਵਜੂਦ, ਸਵਰਨਜੀਤ ਸਿੰਘ ਖਾਲਸਾ ਦੀ ਮੁਹਿੰਮ ਸਦਕਾ ਅਮਰੀਕਾ ਦੇ ਕਨੈਕਟੀਕਟ ਸੂਬੇ ਨੇ ਪ੍ਰਮਾਣਿਤ ਕੀਤਾ “ਨਵੰਬਰ 1 ਸਿੱਖ ਨਸਲਕੁਸ਼ੀ ਦਿਹਾੜਾ”

ਕਨੈਕਟੀਕਟ(ਨਵੰਬਰ ੧੦) ਭਾਰਤੀ ਹਕੂਮਤ ਦੇ ਨੁਮਾਇੰਦੇ ਸੰਦੀਪ ਚਕਰਾਵਰਤੀ ਕਾਊਂਸਲਰ ਜਨਰਲ ਅੋਫ ਇੰਡਿਆ ਨਿਉਯਾਰਕ ਨੇ ਨਵੰਬਰ 5 ਨੂੰ ਕਨੈਕਟੀਕਟ ਸਟੇਟ ਦੇ ਸੈਨੇਟਰਾਂ ਨੂੰ ਚਿੱਠੀਆਂ ਲਿਖ ਕੇ ਕਿਹਾ ਕਿ “ਨਵੰਬਰ 1984 ਵਿੱਚ …

Read More

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਜੀ ਕੇ ਦੇ ਸਹਾਇਕਾਂ ਵੱਲੋਂ ਯੂਬਾ ਸਿੱਟੀ ਗੁਰਦੁਆਰਾਂ ਸਾਹਿਬ ਵਿਖੇ ਹੁੱਲੜਬਾਜੀ ਦੀ ਸ਼ੁਰੂਆਤ ਕੀਤੀ ਗਈ -ਸਿੱਖਸ ਫਾਰ ਜਸਟਿਸ

ਯੂਬਾ ਸਿਟੀ (ਅਗਸਤ 26) ਸਿੱਖਸ ਫਾਰ ਜਸਟਿਸ ਸੰਸਥਾ ਖਾਲਿਸਤਾਨ 2020 ਰਫਰੈਡਮ ਦੀ ਮੁਹਿੰਮ ਚਲਾ ਰਹੀ ਹੈ ਸੰਸਥਾ ਨੇ ਆਪਣੇ ਕਨੂੰਨੀ ਸਲਾਹਕਾਰ ਵਕੀਲ ਗੁਰਪਤਵੰਤ ਸਿੰਘ ਪੰਨੂੰ ਰਾਹੀ ਕਿਹਾ “ ਮਨਜੀਤ ਜੀ ਕੇ …

Read More

ਿਬ੍ਰਟਿਸ਼ ਦੇ ਿਵਦੇਸ਼ ਦਫਤਰ ਨੇ ਲੰਡਨ ਐਲਾਨਨਾਮੇ ਤੋਂ ਬਾਅਦ ਿਸੱਖਸ ਫੋਰ ਜਸਟਿਸ ਨੂੰ 17 ਅਗਸਤ ਨੂੰ ਲਿਖੀ ਚਿੱਠੀ

ਨਿਊਯਾਰਕ( ਅਗਸਤ 17) ਭਾਰਤੀ ਸਰਕਾਰ ਦੇ ਜ਼ਬਰਦਸਤ  ਵਿਰੋਧ ਦੇ ਬਾਵਜੂਦ 12 ਅਗਸਤ ਨੂੰ ਲੰਡਨ ਿਵਖੇ ਹੋਏ ਖਾਲਿਸਤਾਨ ਦੇ ਐਲਾਨਨਾਮੇ ਤੋਂ ਬਾਅਦ ਿਬ੍ਰਟਿਸ਼ ਦੇ ਿਵਦੇਸ਼ ਦਫਤਰ ਵੱਲੋਂ 17 ਅਗਸਤ ਨੂੰ ਿਸੱਖਸ …

Read More

ਲੰਡਨ ਦੀ ਧਰਤੀ ਤੇ ਹੋਇਆ ਰਿਕਾਰਡ ਤੋੜ ਇਕੱਠ !

ਲੰਡਨ (ਅਗਸਤ 13) ਪੰਜਾਬ ਦੀ ਅਜ਼ਾਦੀ ਲਈ ਚਲ ਰਹੀ ਮੁਹਿੰਮ ਰਿਫਰੈੰਡਮ ੨੦੨੦ ਦੇ ਲੰਡਨ ਐਲਾਨਨਾਮੇ ਵਿੱਚ ਦੇਸ਼ਾਂ ਵਿਦੇਸ਼ਾਂ ਤੋੋੰ ਸਿੱਖ ਸੰਗਤਾਂ ਹੁਮ ਹੁਮਾ ਕੇ ਪਹੁੰਚੀਆਂ । ਪੰਜਾਬ ਦੀ ਅਜ਼ਾਦੀ ਦੇ …

Read More

ਲੰਡਨ ਦੀਆ ਸੜਕਾਂ ਤੇ ਲੱਗੇ ਸੰਤ ਬਾਬਾ ਜਰਨੈਲ ਸਿੰਘ ਦੀ ਤਸਵੀਰ ਵਾਲੇ “ਲੰਡਨ ਐਲਾਨਨਾਮੇ” ਵਾਲ਼ੇ ਬੋਰਡ

ਲੰਡਨ (ਜੁਲਾਈ ੨੫) ਮਨੁੱਖੀ ਅਧਿਕਾਰਾਂ ਅਤੇ ਪੰਜਾਬ  ਦੀ ਆਜ਼ਾਦੀ ਲਯੀ ਸੰਗਰਸ਼ ਕਰ ਰਹੀ ਸੰਸਥਾ ਸਿੱਖ ਫਾਰ ਜਸਟਿਸ ਵੱਲੋਂ ਰੈਫਰੰਡਮ ੨੦੨੦ ਦੀ ਲਹਿਰ ਨੂੰ ਅੱਗੇ ਤੋਰਦੇ ਹੋਏ ੧੨ ਅਗਸਤ ਨੂੰ  ਯੂ …

Read More